Punjabi Status For Whatsapp

Copy and paste the best Punjabi status for Whatsapp. Get more attention form your family and friends.  

  • ਤੁਸੀਂ ਬੱਸ ਆਪਣੇ ਆਪ ਤੋਂ ਨਾ ਹਾਰਨਾ
    ਫਿਰ ਤੁਹਾਨੂੰ ਜ਼ਿੰਦਗੀ
    ਵਿੱਚ ਕੋਈ ਨਹੀਂ ਹਰਾ ਸਕਦਾ।

  • ਸਤਿਗੁਰ ਨਾਨਕ ਪ੍ਗਟਿਆ
    ਮਿਟੀ ਧੁੰਧ ਜਗਿ ਚਾਨਣ ਹੋਆ

    ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ
    ਦੇ ਗੁਰਪੁਰਬ ਦੀ ਲੱਖ – ਲੱਖ ਵਧਾਈ

  •    ਥੋੜੀ ਜਿਹੀ Importance ਕੀ ਦੇ ਦੋ ਲੋਕ ਤਾਂ Attitude ,ਚ ਆ ਜਾਂਦੇ ਨੇ ।

  • ਗੁੱਸਾ ਨਹੀ ਆਉਦਾ ਤੇਰੇ ਤੇ ਬਸ ਦੁੱਖ ਹੁੰਦਾ

    ਕੀ ਤੈਨੂੰ ਸਭ ਕੁੱਝ ਬੋਲ ਕੇ ਦੱਸਦੇ ਆ

    ਪਰ  ਫਿਰ ਵੀ ਤੈਨੂੰ ਕੁੱਝ ਸਮਝ ਆਉਦਾ ਨੀ

    ਜਾ ਫਿਰ ਤੂੰ ਸਮਝਣਾ ਚਾਹੁੰਦਾ ਨਹੀ

  • ਗਲਤੀ ਤੇਰੀ ਨਹੀ ਏ ਜੋ ਤੂੰ ਧੋਖਾ ਦਿੱਤਾ,,

    ਗਲਤੀ ਮੇਰੀ ਏ ਜਿਨੇ ਤੇਨੂੰ ਮੌਕਾ ਦਿੱਤਾ

  • ਦਿਲ ਲਗਾਉਣਾ ਤੇ ਫਿਰ ਤੋੜ ਦੇਣਾ,,

    ਅੱਜ ਕੱਲ Trend ਜਿਹਾ ਬਣ ਗਿਆ

  • Game ਭਾਵੇ Chees ਦੀ ਹੋਵੇ ਜਾ ਜਿੰਦਗੀ ਦੀ,,

    ਅਸਲੀ ਸਵਾਦ ਤਾ ਉਦੋ ਆਉਦਾ ਜਦੋ ਬਾਜੀ End ਤੱਕ ਸਾਥ ਦੇਵੇ

  • ਬਸ ਕਰ ਜਾਣ ਵੀ ਦੇ Bhut ਹੋ ਗਿਆ,,

    ਬਿਨਾ ਵਜਾਹ ਕਾਤੋ ਦਿਲ ਹੋਲਾ ਕਰਿਆ

    ਮੇਹਣੇ ਮਾਰੀ ਜਾਂਨਾ ਏ Sharika ਵਾਗੂ ਅੇੈਵੇ,,

    ਵੇ ਮੈ ਐਡਾ ਵੀ ਗੁਨ੍ਹਾ ਨੀ ਕੋਈ ਕਰਿਆ

  • Show_Off ਕਰਨੇ ਦੇ ਮੋਕੇ ਨਈਓ Labi ਦੇ,,

    ਅੱਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ

Punjabi status for WhatsApp

punjabi status for whastapp

  • ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ 

    ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ

  • ਲਹਿੰਦੇ ਵਲ ਰੱਖਦੇ ਆ ਪਿੱਠ ਕਰਕੇ,,

    ਸਦਾ ਚੜਦੇ ਨੂੰ ਹੁੰਦਾ ਏ ਨਿਸ਼ਾਨਾ ਅੱਖ ਦਾ

  • ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਵੀ  ਬਹੁਤ ਮਿਹਰਬਾਨੀ ਵੱਡੇ ਉਹਨਾ ਸਾਹੁਕਾਰਾ ਦੀ  

  • ਬੁੱਕਾ ਵਿੱਚ ਨਾ ਪਾਣੀ ਖੜਦਾ ਜਦੋਂ ਬੱਦਲ ਮੀਂਹ ਵਰਸਾਉਦੇ ਨੇ,,

    ਅਕਸਰ ਭੁੱਲ ਜਾਂਦੇ ਨੇ ਉਹ ਜੋ ਬਹੁਤਾ ਪਿਆਰ ਜਤਾਉਦੇ ਨਾ

  • ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 

    ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ 

  • ਓੁਡਾਰੀ ਉਨੀ ਕ ਭਰੀਏ

    ਜਿੰਨੀ ਕੁ ਖੰਭਾਂ ਚ ਜਾਨ ਹੋਵੇ

    ਕਿਸੇ ਦੇ ਸਹਾਰੇ ਮੰਜਿਲ ਤੱਕਣਾ

    ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ

  • ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ

    ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗ

  • ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ

    ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨ

  • ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ

    ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ

  • ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ

    ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ,

    ਕਿਉਂਕਿ ਜਿੱਥੇ ਸੂਈ ਦਾ ਕੰਮ ਹੈ,

    ਉੱਥੇ ਤਲਵਾਰ ਕੰਮ ਨਹੀਂ ਕਰਦੀ।

Punjabi status for WhatsApp

  • ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ

    ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ

  • ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ

    ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ 

  • ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ

    ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ

  • ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ

    ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ

  • ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ

    ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !

  • ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ !

  • ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,

    ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ

  • ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ,

    ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ

  • ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,

    ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ

Punjabi status in whatsapp

  • ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,

    ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ

  • ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,

    ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ

  • ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,

    ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ

  • ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ,

    ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ

  • ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ,

    ਬਲਕਿ ਡਿੱਗ ਕੇ ਉੱਠਣ ਵਿਚ ਹੈ

  • ਰਿਸ਼ਤੇ ਖ਼ਰਾਬ ਹੋਣ ਦੀ ਇੱਕ ਗੱਲ ਹੋਰ ਹੈ

    ਕਿ ਲੋਕ ਚੁੱਕਣਾ ਪਸੰਦ ਨਹੀਂ ਕਰਦ

  • ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,

    ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ

    ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ

  • ਆਪਣੇ ਮਨ ਨੂੰ ਹਰ ਸਥਿਤੀ ਵਿਚੋਂ

    ਵਧੀਆ ਦੇਖਣ ਦੀ ਆਦਤ ਪਾਓ

  • ਤੁਹਾਨੂੰ ਇਹ ਦਿਨ ਦੋਬਾਰਾ ਨਹੀਂ ਮਿਲੇਗਾ

    ਇਸ ਲਈ ਇਸ ਦਾ ਪੂਰੀ ਤਰਾਂ ਫਾਇਦਾ ਉਠਾਓ

Punjabi Status for whatsapp

punjabi status for whastapp

  • ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ

    ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਵੋ

    ਕਿਉਕਿ ਸਹਾਰੇ ਕਿੰਨੇ ਵੀ ਮਜਬੂਤ ਹੁਣ

    ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ

    Punjabi Status whatsapp

  • ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ

    ਕੋਸ਼ਿਸ਼ ਕਰਨਾ ਨਾ ਛੱਡੋ

    ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ

  • ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾਂ

    ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀਂ ਏ !

  • ਇਹਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ 

    ਜ਼ਿੰਦਗੀ  ਚੱਲਣ ਦਾ ਨਹੀਂ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ 

  • ਜੇ ਤੁਸੀਂ ਦੁੱਖ ਨਹੀਂ ਸਹਿ ਸਕਦੇ

    ਤਾਂ ਸਫ਼ਲਤਾ ਕਿਵੇਂ ਸੰਭਾਲ ਲੋਗੇ

  • ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ,

    ਫਿਰ ਕੋਸ਼ਿਸ ਕਰਨ ਨਾਲ ਕੀ ਮਿਲੇਗਾ?

    ਜਵਾਬ ਕੀ ਪਤਾ ਕਿਸਮਤ ਵਿੱਚ ਲਿਖਿਆ ਹੋਵੇ

    ਕਿ ਕੋਸ਼ਿਸ ਕਰਨ ਨਾਲ ਹੀ ਸਭ ਮਿਲੇਗਾ।

  • ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ

    ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ

    ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ

    ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ

  • ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ 

    ਪਰ ਬਰਬਾਰੀ ਕਦੇ ਵੀ ਨਹੀਂ

  • ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ

    ਤਾਂ ਉਹਨੂੰ ਤੁੱਕਾ ਨਹੀਂ ਮਿਹਨਤ ਕਹਿੰਦੇ ਨੇ।

    Punjabi status in whatsapp

punjabi status for whastapp

  • ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,

    ਵਾਅਦਾ ਹੈ ਸਾਡਾ ਅਜਿਹਾ ਵਕਤ ਲਿਆਵਾਂਗੇ

    ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ

  • ਹਾਲੇ ਬੇਠੇ ਆ ਚੁੱਪ ਚਾਪ, ਗੱਲ ਵਕਤ ਤੇ ਖੜੀ ਆ

    ਮਨ ਦੇ ਨਹੀ ਹਾਰ , ਬੜੀ ਬੁਰੀ ਸਾਡੀ ਅੜੀ ਆ

  • ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ 

    ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ

  • ਗਲਤੀ ਤੋਂ ਸਿੱਖ ਕੇ ਦਲੇਰ ਬਣਦੇ

    ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ

    ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ

    ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ

  • ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ

    ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ

  • ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ

    ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ

  • ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ

    ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ

    ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

  • ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ

    ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ

    Punjabi Status for whatsapp

  • ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,

    ਵਾਅਦਾ ਹੈ ਸਾਡਾ ਅਜਿਹਾ ਵਕਤ ਲਿਆਵਾਂਗੇ

    ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ

  • ਹਾਲੇ ਬੇਠੇ ਆ ਚੁੱਪ ਚਾਪ, ਗੱਲ ਵਕਤ ਤੇ ਖੜੀ ਆ

    ਮਨ ਦੇ ਨਹੀ ਹਾਰ , ਬੜੀ ਬੁਰੀ ਸਾਡੀ ਅੜੀ ਆ

  • ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ 

    ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ

  • ਗਲਤੀ ਤੋਂ ਸਿੱਖ ਕੇ ਦਲੇਰ ਬਣਦੇ

    ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ

    ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ

    ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ

  • ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ

    ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ

  • ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ

    ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ

  • ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ

    ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ

    ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

  • ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ

    ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ

    Punjabi Status for WhatApp

  • ਸਬਰ ਇਕ ਇਹੋ ਜਿਹੀ ਸਵਾਰੀ ਹੈ

    ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ

    ਨਾ ਕਿਸੇ ਦੀਆਂ ਨਜ਼ਰਾਂ ਵਿਚ

    ਨਾ ਕਿਸੇ ਦੇ ਕਦਮਾਂ ਵਿਚ

  • ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ

    ਦੂਜੇ ਨੂੰ ਕਸੂਰਵਾਰ ਮੰਨਦੇ ਹੋ,

    ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ ਤਕਲੀਫਾਂ

    ਤੋਂ ਛੁਟਕਾਰਾ ਨਹੀਂ ਪਾ ਸਕਦੇ

  • ਜਿੱਤ ਅਤੇ ਹਾਰ ਦੋਨੋ ਵਧੀਆ

    ਦੋਨੋ ਦਿੰਦੀਆਂ ਨੇ ਗਿਆਨ

    ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ

  • ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ

    ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ

    ਸਪਨੇ ਉਹ ਸੱਚ ਹੁੰਦੇ ਨੇ

    ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ

  • ਵਾਰੀ ਸਭ ਦੀ ਆ ਜਾਂਦੀ ਏ , ਮਹਿਨਤ ਰੰਗ ਦਿਖਾ ਜਾਂਦੀ ਏ ।

    ਆਖਿਰ ਮੰਜਲਾਂ ਛੋਹ ਹੀ ਲੈਂਦੇ , ਹਿੰਮਤ ਜਿਨ੍ਹਾਂ ਵਿੱਚ ਆ ਜਾਂਦੀ ਏ

  • ਸਾਨੂੰ ਖੁਦ ਵਿਚ ਬਦਲਾਵ ਲੈਕੇ

    ਆਣਾ ਚਾਹੀਦਾ ਹੈ ਜੋ ਬਦਲਾਵ

    ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ

  • ਮਿੱਠਾ ਝੂਠ ਬੋਲਣ ਨਾਲੋਂ ਚੰਗਾ ਹੈ

    ਕੌੜਾ ਸੱਚ ਬੋਲਿਆ ਜਾਵੇ,

    ਇਸ ਨਾਲ ਤੁਹਾਨੂੰ ਸੱਚੇ ਦੁਸ਼ਮਣ ਜ਼ਰੂਰ ਪ੍ਰਾਪਤ ਹੋਣਗੇ 

    ਪਰ ਝੂਠੇ ਦੋਸਤ ਨਹੀਂ

  • ਦੁਨੀਆ ਉਨ੍ਹਾਂ ਦਾ ਹਾਲਚਾਲ ਪੁੱਛਦੀ ਹੈ ਜੋ ਪਹਿਲਾਂ ਹੀ ਖੁਸ਼ ਹਨ,

    ਜੋ ਮੁਸੀਬਤ ਵਿੱਚ ਹੁੰਦੇ ਹਨ ਉਨ੍ਹਾਂ ਦੇ ਤਾਂ ਨੰਬਰ ਵੀ ਗਵਾਚ ਜਾਂਦੇ ਹਨ । 

  • ਸਫਲਤਾ ਲਈ ਸਿਰਫ ਕਲਪਨਾ ਹੀ ਨਹੀਂ

    ਸਾਰਥਕ ਕੰਮ ਕਰਨਾ ਵੀ ਜਰੂਰੀ  ਹੈ

    ਪੌੜੀਆਂ ਨੂੰ ਦੇਖਦੇ ਰਹਿਣਾ ਕਾਫ਼ੀ ਨਹੀਂ ਹੈ,

    ਪੌੜੀਆਂ ਚੜ੍ਹਨਾ ਵੀ ਜਰੂਰੀ  ਹੈ ।

  • ਤੁਹਾਡੇ ਕੋਲ ਸਹੀ ਸ਼ਬਦ ਨਹੀਂ ਹੈ

         ਤਾਂ ਬਸ ਮੁਸਕਰਾਓ ਦੇਵੋ 

          ਸ਼ਬਦ ਜਿਆਦਾ ਉਲਝਾ ਸਕਦੇ ਹਨ 

      ਪਰ ਮੁਸਕੁਰਾਹਟ ਹਮੇਸ਼ਾ ਕੰਮ ਕਰ ਜਾਂਦੀ  ਹੈ

  • ਜੇ ਸੱਪ ਘਰ ਵਿੱਚ ਦਿਖਾਈ ਦੇਵੇ

       ਤਾਂ ਲੋਕ ਡੰਡਿਆਂ ਨਾਲ ਮਾਰਦੇ ਹਨ,

    ਪਰ ਜੇਕਰ ਸੱਪ ਸ਼ਿਵਲਿੰਗ ‘ਤੇ ਨਜ਼ਰ ਆਵੇ 

       ਤਾਂ ਦੁੱਧ ਪਿਲਾਂਦੇ ਹਨ,

       ਲੋਕ ਤੁਹਾਡਾ ਸਤਿਕਾਰ ਨਹੀਂ ਕਰਦੇ,

         ਤੁਹਾਡੀ ਸਥਿਤੀ ਦਾ ਕਰਦੇ ਹਨ। 

  • ਦੂਜਿਆਂ ਦੀਆਂ ਗ਼ਲਤੀਆਂ ਤੋਂ ਵੀ ਸਿਖਿਆ ਲਿਆ ਕਰੋ 

     ਅਗਰ ਆਪਾਂ ਖੁਦ ਗ਼ਲਤੀਆਂ ਕਰ ਕੇ ਸਿਖਾਂਗੇ 

       ਤਾਂ ਸਫਲਤਾ ਮਿਲਣ ਵਿਚ ਬਹੁਤ ਟਾਈਮ ਲੱਗ ਜਾਵੇਗਾ।

    Punjabi status in whatsapp

  • ਜ਼ਿੰਦਗੀ ਵਿਚ ਇਕ ਨਿਯਮ ਰੱਖੋ

        ਸਿੱਧਾ ਬੋਲੋ, ਸੱਚ ਬੋਲੋ ਅਤੇ ਮੂੰਹ ਤੇ ਬੋਲੋ 

     ਜੋ ਤੁਹਾਡੇ ਹੋਣਗੇ ਸਮਝ ਜਾਣਗੇ 

       ਤੇ ਜੋ ਸਿਰਫ ਨਾਮ ਦੇ ਹੋਣਗੇ 

         ਉਹ ਆਪਣੇ ਆਪ ਦੂਰ ਚਲੇ ਜਾਣਗੇ।

  • ਇਸ ਟੈਲੀਗ੍ਰਾਮ ਚੈਨਲ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕਰੋ। 

  • ਰੱਬ ਸਬ ਨੂੰ ਖੁਸ਼ੀਆਂ ਦੇਵੇ ਤੇ ਹਸਦਾ ਵਸਦਾ ਰੱਖੇ।

  • ਜੇ ਰਾਹ ਦਿਖਾਣ ਵਾਲਾ ਸਹੀ ਹੋਵੇ 

        ਤਾਂ ਇਕ ਛੋਟਾ ਜਿਹਾ ਦੀਪਕ ਵੀ 

          ਕਿਸੀ ਸੂਰਜ ਤੋਂ ਘੱਟ ਨਹੀਂ

  •  ਜ਼ਿੰਦਗੀ ਵਿਚ ਮੁਸੀਬਤਾਂ ਤੋਂ ਕਦੇ ਉਦਾਸ ਨਾ ਹੋਵੋ

       ਕਿਉਂਕਿ ਮੁਸ਼ਕਲਾਂ ਹਰ ਇਕ ਨੂੰ ਆਂਉਂਦੀਆਂ ਹਨ

          ਪਰ ਜਦੋਂ ਅਸੀਂ ਉਨ੍ਹਾਂ ਮੁਸੀਬਤਾਂ ਤੋਂ ਸਫਲਤਾ 

        ਪ੍ਰਾਪਤ ਕਰ ਲੈਂਦੇ ਹਨ ਤਾਂ ਫਿਰ ਇੰਜ ਲਗਦਾ ਹੈ

        ਕਦੇ ਕੋਈ ਮੁਸ਼ਕਿਲ ਹੈ ਹੀ ਨਹੀਂ ਸੀ।

  •  ਦੁਨੀਆ ਦਾਰੀ ਦੇ ਲੜਾਈ ਝਗੜਿਆਂ ਤੋਂ 

         ਜਿੱਤਣਾ ਕੋਈ ਵੱਡੀ ਗੱਲ ਨਹੀਂ ਹੈ

         ਅੱਜ ਨਹੀਂ ਤਾਂ ਹਰ ਕੋਈ ਅੱਜ ਜਿੱਤ ਸਕਦਾ ਹੈ

      ਪਰ ਜਦੋਂ ਤੁਸੀਂ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਜਿੱਤਣਾ ਸਿੱਖ ਗਏ

          ਤਾਂ ਉਸ  ਦਿਨ ਸਮਝ ਲੈਣਾ ਕਿ ਤੁਸੀਂ ਕਾਮਯਾਬ ਹੋ ਗਏ

  •  ਮਨੁੱਖ ਨੂੰ ਹਮੇਸ਼ਾ ਮੌਕੇ ਨਹੀਂ ਲੱਭ ਦੇ ਰਹਿਣਾ ਚਾਹੀਦਾ

    ਕਿਉਂਕਿ ਜੋ ਅੱਜ ਹੈ ਇਹ ਵੀ ਸਭ ਤੋਂ ਵਧੀਆ ਮੌਕਾ ਹੈ।

  • ਸਰੀਰ ਵਿਚ ਗਿਆ ਜ਼ਹਿਰ ਸਿਰਫ ਇਕ ਵਿਅਕਤੀ ਨੂੰ ਮਾਰਦਾ ਹੈ

       ਅਤੇ ਕੰਨ ਵਿਚ ਗਿਆ ਜ਼ਹਿਰ ਸੈਂਕੜੇ ਸੰਬੰਧਾਂ ਨੂੰ ਮਾਰਦਾ ਹੈ,

       ਇਸ ਲਈ ਕੰਮ ਕਰਨ ਵਾਲਿਆਂ ਦੀ ਕਦਰ ਕਰੋ,

    ਕੰਨਾਂ ਭਰਨ ਵਾਲਿਆਂ ਦੀ ਨਹੀਂ।

  •    ਜਿੰਦਗੀ ਦੀ  ਪਿਚ ਵਿੱਚ

       ਥੋੜਾ ਧਿਆਨ ਨਾਲ ਖੇਡੋ 

      ਕਿਉਂਕਿ ਸਬ ਤੋਂ ਕਰੀਬ ਖਲੋਤੇ ਲੋਕ ਹੀ 

       ਸਟੰਪਿੰਗ ਕਰਦੇ ਹਨ। 

    Punjabi status on whatsapp

punjabi status for whastapp

  • ਕੰਮ ਕਰਨ ਤੋਂ ਪਹਿਲਾਂ ਸੋਚਣਾ 

          ਸਿਆਣਪ ਹੁੰਦੀ ਹੈ

      ਕੰਮ ਕਰਦੇ ਸਮੇਂ ਸੋਚਣਾ

        ਚੌਕਸੀ ਹੁੰਦੀ ਹੈ ਅਤੇ

      ਕੰਮ ਤੋਂ ਬਾਅਦ ਸੋਚਣਾ

         ਮੂਰਖਤਾ ਹੁੰਦੀ ਹੈ। 

  •  ਉਹਨਾਂ ਇਨਸਾਨਾਂ ਦੇ ਜੀਵਨ ਵਿੱਚ ਅਨੰਦ

     ਅਤੇ ਸ਼ਾਂਤੀ ਕਈ ਗੁਣਾ ਵੱਧ ਜਾਂਦੀ ਹੈ

     ਜੋ ਪ੍ਰਸੰਸਾ ਅਤੇ ਨਿੰਦਾ ਵਿੱਚ

     ਇਕੋ ਜਿਹਾ ਰਹਿਣਾ ਸਿੱਖ ਗਏ ਹਨ। 

  • ਜ਼ਿੰਦਗੀ ਵਿਚ ਅੱਗੇ ਵਧਣ ਲਈ

    ਪਹਿਲਾਂ ਆਪਣੇ ਆਪ ਨੂੰ ਆਪਣੀਆਂ ਨਜਰਾਂ ਵਿਚ ਉਪਰ ਉਠਾਵੋ

         ਦੁਨੀਆਂ ਦੀਆਂ ਨਜ਼ਰਾਂ ਵਿਚ ਆਪ ਹੀ ਉਪਰ ਉਠ ਜਾਵੋਗੇ 

  •  ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਹੈ

        ਇਹ ਉਸਦੇ ਕਰਮਾਂ ਵਿੱਚ ਲਿਖਿਆ ਜਾਵੇਗਾ

     ਅਸੀਂ  ਕਿਉਂ ਕਿਸੇ ਬਾਰੇ ਬੁਰਾ ਸੋਚਕੇ 

        ਆਪਣਾ ਵਕਤ ਅਤੇ ਕਰਮ ਖਰਾਬ ਕਰੀਏ। 

  • ਰਾਸਤੇ ਮੁਸ਼ਕਲ ਹੈ ਪਰ 

        ਅਸੀ ਮੰਜ਼ਿਲ ਜ਼ਰੂਰ ਪਾਵਾਂਗੇ 

       ਜੋ ਕਿਸਮਤ ਆਕੜ ਤੇ ਬੈਠੀ ਹੈ

    ਉਸ ਨੂੰ ਜਰੂਰ ਹਾਰਾਵਾਂਗੇ 

  • ਸੁਪਨਿਆਂ ਨੂੰ ਹਮੇਸ਼ਾਂ ਜਿਉਂਦਾ ਰੱਖੋ

    ਕਾਮਯਾਬੀ ਲਈ ਹਮੇਸ਼ਾਂ ਪ੍ਰਯਤਨ ਕਰਦੇ ਰਹੋ।

    ਮਹਾਨ ਲੋਕਾਂ ਅਨੁਸਾਰ ਸੁਪਨਿਆਂ ਨੂੰ ਦਬਾਣਾ

    ਖੁਦਕੁਸ਼ੀ  ਕਰਨ ਦੇ ਸਮਾਨ ਹੈ।

  • ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,

    ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ

    ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾਜਿਥੇ ਕੋਸ਼ਿਸ਼ਾਂ ਦੀ ਉਚਾਈ ਜਿਆਦਾ ਹੁੰਦੀ ਹੈ ਉਥੇ 

          ਕਿਸਮਤ ਨੂੰ ਵੀ ਝੁਕਣਾ ਪੈਣਾ ਹੈ!

  • ਥੋੜੀ ਜਿਹੀ Importance ਕੀ ਦੇ ਦੋ ਲੋਕ ਤਾਂ Attitude ,ਚ ਆ ਜਾਂਦੇ ਨੇ । 

  • ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..
    ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..
    ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ..
  • ਲੇਖਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ
    ਬੰਦਾ ਕੁਝ ਹੋਰ ਸੋਚੇ ਰੱਬ ਕੁਝ ਹੋਰ ਵੇ
  • ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਕਈਆ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..
  • ਅਜਾਦ ਪਰਿੰਦੇ ਆ ਸਜਣਾ
    ਜ ਉਡਦੇ ਆ ਤੇ
    ਅਪਦੇ ਦਮ ਤੇ
  • ਕੌਣ ਕੰਢੇ ਤੋਂ ਸਿੱਪੀਆਂ ਚੱਕ ਕੇ ਭੱਜ ਗਿਆ ਇਹਨਾਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਿਆ ਕਰਦੇ
  • ਲੇਖਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ
    ਬੰਦਾ ਕੁਝ ਹੋਰ ਸੋਚੇ ਰੱਬ ਕੁਝ ਹੋਰ ਵੇ
  • ਪਿੱਠ ਨੂੰ ਹਮੇਸ਼ਾਂ ਮਜਬੂਤ ਰਖੋ ਕਿਉਂਕਿ ਸ਼ਾਬਾਸੀ ਤੇ ਧੋਖਾ
    ਦੋਨੋ ਪਿੱਠ ਪਿੱਛੇ ਮਿਲਦੇ ਨੇ
  • ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
  • ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬਵਰਗਾ..ਬਾਹਰੋਂ ਦੇਖ ਕੇ ਕਦੇ ਧੋਖਾਖਾਈਏ ਨਾ .. ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ

If you like our Punjabi status for WhatsApp collection then please let us know by your comments below. You can also find out best collections of status and captions. 

Make sure to share this Punjabi Status for Whatsapp with your family and friends.    

Add a Comment

Your email address will not be published. Required fields are marked *

x