Punjabi Captions for Instagram

Searching for Best Punjabi Captions for Instagram? Then you are in the right place. Ladies and gentlemen here are the best Punjabi captions for your gabru profile. all these captions are collected by us so that you can easily copy them and upload this to your profile to get unlimited likes from your Punjabi friends.      

Punjabi Captions for Instagram

Best Punjabi captions for Instagram (ਇੰਸਟਾਗਰਾਮ ਲਈ ਪੰਜਾਬੀ ਕੈਪਸ਼ਨ)

 1. ਜੋ ਜੋ Twitter ਵਰਤੇ ਦੇ ਨੇ
  ਉਹ ਕਿਰਪਾ ਕਰਕੇ #Savefarmer ਹੈਸ਼ਟੈੱਗ ਵਰਤੋ
 2. ਮੈਨੂੰ ਮੇਰਾ ਕੱਲ’ ਦਿੱਸਦਾ ਏ ਤੇਰੇ ਚੋਂ
  ਹਰ ਮਸਲੇ ਦਾ ਹੱਲ’ ਦਿੱਸਦਾ ਏ ਤੇਰੇ ਚੋਂ ❤️
 3. ਅੱਖਾਂ ਨਸ਼ੇੜੀ ਐਂ ਬੁੱਲ੍ਹ ਮੋਟੇ ਐਂ ਇਸ਼ਕ ਦੇ ਮਾਮਲੇ ‘ਚ ਨਸੀਬ ਬੜੇ ਖੋਟੇ ਐਂ ..
  ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨੀ ਜਦ ਵੀ ਸ਼ੀਸ਼ਾ ਦੇਖਿਆ..
  ਏਹੀ ਅਹਿਸਾਸ ਹੋਇਆ ਕਿ ਮੈਂ ਬਹੁਤਾ ਸੋਹਣਾ ਨੀ ਮੈਂ ਬਹੁਤਾ ਸੋਹਣਾ ਨੀ ।।#
 4. ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ !……
  ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ ?
 5. ਅਬ ਮਤ ਖੋਲਣਾ ਮੇਰੀ ਜ਼ਿੰਦਗੀ ਕੀ ਪੁਰਾਣੀ ਕਿਤਾਬੋਂ ਕੋ

  ਜੋ ਮੈਂ ਥਾ ਬੋ ਮੈਂ ਰਹਾ ਨਹੀਂ। ਜੋ ਹੂੰ ਬੋ ਕਿਸੀ ਕੋ ਪਤਾ ਨਹੀਂ।

 6. ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ
  ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ l
 7. ਕਿੰਨੀ ਮੇਰੇ ਚ ਕਲਾ ਹੇ ਕਿੱਨਾ ਮੈਨੂੰ ਚੱਜ ਏ
  ਜਮਾਨਾ ਦੱਸੂ ਬਈ ਜਮਾਨਾ ਜੱਜ ਏ…
 8. ਕਈ ਵਾਰ ਤੁਹਾਨੂੰ ਸਿਰਫ ਸਹੀ ਕਿਤਾਬਾਂ ਵਿਚ ਤੁਹਾਡਾ ਸੱਚਾ ਜਨੂੰਨ ਮਿਲ ਸਕਦਾ ਹੈ ਬਾਕੀ ਜਾਅਲੀ ਜਾਪਦਾ ਹੈ !!
 9. ਕਮਾਲ 👍 ਹ ਉਹਨਾਂ ਲੋਕਾਂ 👥 ਦੀ ,
  ਜੋ ਸਾਡੇ ਤੋਂ ਸੜਦੇ 🔥 ਨ।
  ਪਤੰਦਰ ਮਹਿਫਲਾਂ 👤 ਆਪਣੀਆਂ ਲਾਉਣ ,
  ਤੇ ਗੱਲਾ ਫਿਰ ਵੀ ਸਾਡੀ ਹੀ ਕਰਦੇ ਨੇ👍।
 10. ਬੈਂਗਣ 🍆ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
 11. ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
 12. *ਸੰਧੂ*ਤੇ ਰਹਿਮਤ ਰੱਬ ਦੀ ਏ, ਸਭ ਕੁੱਝ ਖਾਨੇ ਪੀਨੇ ਆਂ ,,
  ਸਾਨੂੰ ਮਰਿਆ 💔ਸਮਝ ਜੋ ਛੱਡ ਗਏ ਸੀ, ਕੋਈ ਦਸਦੋ ਅੱਜ ਵੀ 🥃ਜੀਨੇ ਆਂ ..
 13. ਰਹਿ ਜਾਂਦੀ ਹੈ ਖਾਮੋਸ਼ੀ ਉਨ੍ਹਾਂ ਚੇਹਰਿਆਂ ਤੇ, ਜਿਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ।
 14. ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ
  ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ..#🤟🤟
 15. ਚਮਕ ਦਮਕ ਨਾ ਦੇਖ ਸੱਜਣਾ , ਵੇਖ ਨਾ ਸੁੰਦਰ ਮੁਖੜੇ,

  ਹਰ ਮੁਖੜੇ ਦੇ ਅੰਦਰ ਦਿਲ ਹੈ , ਦਿਲ ਦੇ ਅੰਦਰ ਦੁਖੜੇ…….

 16. ੳੁਹ ਗੱਲ ਸੁਣ ਦਿਲਾ
  ਕੋਈ ਮੁੱਖ ਤੋਂ ਸੋਹਣਾ ਹੋ ਸਕਦਾ
  ਪਰ ਦਿਲ ਤੋਂ ਸੋਹਣਾ ਕੋਈ ਕੋਈ
 17. ਜਿਸ ਘਰ ਮਾਂਵਾਂ ਹੱਸਣ ਬੱਚੇ ਖੇਡਣ ਪੰਛੀ ਗਾਵਣ ਉਸ ਘਰ ਰੱਬ ਦੇ ਛਿੜਕੇ ਇੱਤਰ ਹੁੰਦੇ ਨੇ ਸੱਚੀ ਉਹ ਘਰ ਪਵਿੱਤਰ ਹੁੰਦੇ ਨੇ ❤️
 18. ਮਸਲਾ ਇਹ ਨਹੀਂ ਕਿ ਮੈਂ ਨਰਾਜ਼ ਹਾਂ ..
  ਮੁੱਦਾ ਤਾਂ ਇਹ ਹੈ ਕਿ ਤੈਨੂੰ ਫ਼ਿਕਰ ਕਿੰਨੀ ਕੁ ਹੈ ..
 19. ਸਭ ਤੋ ਜਰੂਰੀ ਗੱਲ ਕੁੜੀਆ ਦੀ ਇੱਜਤ ਕਰਿਆ ਕਰੋ
 20. ਪਿਆਰ ਕਰਨ ਵਾਲਿਆ ਦੇ 🥰ਦੀਵਾਨੇ ਆ ਮਿਠਿਆ ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ😘

punjabi captions for instagram in punjabi for boy (ਮੁੰਡੇ ਲਈ ਪੰਜਾਬੀ ਵਿੱਚ ਕੈਪਸ਼ਨ in Instagram)

 1. ਮੈਨੂੰ 👤 ਕਹਿੰਦੀ🙋🏻 ਤ SINGLE ਹੀ 🤗 ਠੀਕ ਆਂ ,,

  ਮੈ👤 ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺️ ਸਹਣਾ ਲੱਗਦਾ..।

 2. ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ
 3. ਕਿੰਨਾ ਕੁ ਕਮਾਇਆ ਨਾਮ ਤੇਰੇ ਨੇ💕
  ਨੀ ਪਿੱਛੇ ਅਰਥੀ ਦੇ ਜੱਟੀਏ ਤੂੰ ਇਕੱਠ ਦੇਖਲੀ🦅
 4. ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸਜਣਾ ..

  ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..

 5. ਦਿਮਾਗ ਤੋਂ ਜਵਾਨ ਦਿਲ ਤੋਂ ਬੱਚੇ ਆਂ !….
  ਲੋਕਾਂ ਲਈ ਝੂਠੇ ਤੇ ਆਪਣਿਆਂ ਲਈ ਸੱਚੇ ਆਂ !…
 6. ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
  ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
  ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
  ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
 7. ਛੇਤੀ ਟੁੱਟਣ💔 ਵਾਲੇ ਨਹੀ ਸੀ ਅਸੀਂ, ਬਸ ਕੋਈ ਆਪਣਾ💑 ਬਣ ਕੇ ਤੋੜ💔 ਗਿਆ
 8. 👉ਖਦ ਨੂੰ ਓਚਾ ਨੀਂ 😊ਸਮਝਿਅਾ ਕਦੇ ਕਿਸੇ ਨਾਲੌਂ ☺️..
  👉ਤ ਨੀਵਾਂ ਮਹਿਸੁਸ ☝🏼ਮਾਲਕ ਨੇਂ ਕਦੇ ਹੋਣ ਨੀਂ ਦਿੱਤਾ 😊
 9. ਹੋਇਆ ਨਾ ਅਸਰ ਮਿਹਨਤਾਂ ਤੇ ਜਾਦੂ ਟੂਣਿਆਂ ਦਾ ਭਾਏ ਲੋਕੀ ਬਣ ਬਣ ਬਿੱਲੀਆਂ ਰਾਹ ਕੱਟਦੇ ਰਹੇ
 10. ✌️ ਸਭ👐 #ਕਰਮਾਂ💪 ਦ ਸੌਦੇ💷 ਆ ਮਿੱਤਰਾਂ👬👬👆
  #ਦਰਿਆਵਾ 🌊 ਚ #ਨਾਰੀਅਲ 🌰 ਸਟ😊 ਕ #ਕਿਸਮਤਾਂ📑 ਨਹੀ❌ #ਬਦਲ 😜ਦੀਆਂ👍
 11. #TEENAGE 👳🏻‍♂️ਦ ਯਾਰਾਨੇ 🤝ਜਿਹੜੇ ਲੱਗ ਗਏ ੳਹੀ ਨਿਬਣੇ ਅਖੀਰੀ ਸਾਹਾਂ🕊 ਤਕ ਨੀ #GiLL❤️
 12. ਕੰਮ ਹੀ ਛੱਡੇ aa ਪਰ kheyal ਰੱਖੀ ਬੰਦੇ ਅਸੀ ohi aa…🦅#GiLL💪💪
 13. ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ,
  ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ….
 14. ਅਸੀ 👬ਕਿਸੇ ਨੂੰ ਬੁਰਾ ਨੀ ਕਹਿੰਦੇ ਤੇ ਔਕਾਤ 👎ਸਾਨੂੰ ਸਭ ਦੀ ਪਤਾ 🤨
 15. ਨਸਲ🐴 ਤ ਦੇਖੇ ਜਾਂਦੇ ਘੋੜੇ🐎 ਬਲਿਆ ਬੰਦੇ👳‍♂️ ਨ ਪਛਾਣੇ👁 ਜਾਂਦੇ ਗੱਲਬਾਤ🗣 ਤ♠️
 16. 🖕ਇਕ ਮਤਲਬ ਲਈ ਨਾ ਲਾਉਂਦੇ ਯਾਰੀਆਂ,🤝
  ✌️ਦਜਾ ਸਖਤ ਖਿਲਾਫ ਹਾਂ 🙏ਯਾਰ ਮਾਰ ਦੇ👑..#
 17. ਹਾਂ ਘੱਟ ਬੋਲਦਾ ਹਾਂ
  ਏਹਨੂੰ #ego ਨਈ ਕਹਿੰਦੇ
  ਵਕਤੋਂ ਪਹਿਲਾ ਸਿਆਣਾ ਹੋ ਗਿਆ ਬਸ ਤਾਂ ਕਰਕੇ…DeeP❤️
 18. ਕਾਕਾ ਯਾਰੀ ਲਾਈ ਦੀ ਆ
  ਇੱਕ ਪਾਸੇ ਲਾਈ ਦੀ ਆ 👍
  ਐਵੇ 🐕ਕਤੀਆ ਬਿੱਲਆ🐺 ਵਾਗ ਯਾਰ ਨੀ ਬਦਲੀ ਦੇ
 19. ਹੰਮ ਸੇ ਨਫਰੱਤ ਕਰਨੇ ਵਾਲੇ ਬੀ ਕਮਾਲ ਕਾ ਹੁਨਰ ਰੱਖਤੇਂ ਹੈਂ,
  ਹੰਮੇਂ ਦੇਖਨਾ ਨਹੀ ਚਾਹਤੇ, ਔਰ ਹੰਮ ਪਰ ਹੀ ਨੱਜ਼ਰ ਰੱਖਤੇਂ ਹੈਂ,
 20. “ਅਸੀ ਉਹਨਾਂ ਵਿੱਚੋਂ ਨਹੀਂ ਜਿਹੜੇ ਪੱਲੜਾ ਭਾਰੀ ਦੇਖ ਕੇ ਵਫਾਦਾਰੀਅਾ ਬਦਲ ਲੈਂਦੇ ਨੇ.. ਆਪਾਂ ਤਾ ਜਿੱਥੇ ੫ਹਿਲਾ ਖੜੇ ਸੀ ਅੱਜ ਵੀ ਉੱਥੇ ਹੀ ਅਾ….!!

punjabi captions for instagram in punjabi for girl (ਇੰਸਟਾਗ੍ਰਾਮ ਲਈ ਕੁੜੀ ਲਈ ਪੰਜਾਬੀ ਕੈਪਸ਼ਨ)

 1. ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
  ਕਦ ਮੁਕਣਾ ਇਹ ਪਵਾੜਾ !
  ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
  ਮੁੜ ਆਵੇ ਉਹ ਵਕ਼ਤ ਦੁਬਾਰਾ🙏🙏
 2. ਸਕੂਲ ਪੜਦੇ ਸੀ ਤਾਂ ਸੋਚ ਦੇ ਸੀ
  ਕਦ ਮੁਕਣਾ ਇਹ ਪਵਾੜਾ !
  ਪਰ ਹੁਣ ਸਕੂਲ ਛੱਡ ਕੇ ਸੋਚਦੇ ਹਾਂ
  ਮੁੜ ਆਵੇ ਉਹ ਵਕ਼ਤ ਦੁਬਾਰਾ🙏🙏
 3. 👉ਬਦਨਾਮੀ ਤੋਂ ਡਰਦੇ✋ ਆ
  ਕਿਸੇ ਦੀ 🚫ਬਦਮਾਸੀ ਤੋ ਨੀ🤘
 4. ਚਲ ਰਹੀ ਸੀ ਗੱਲ ਮਹਿਫ਼ਲ ਚ ਸਾਨੂੰ ਮਾਰਨ ਦੀ, ਜਦ ਅਸੀਂ ਪਹੁੰਚੇ ਤਾਂ ਕਹਿੰਦੇ ਬਹੁਤ ਲੰਬੀ ਉਮਰ ਏ ਤੇਰੀ ॥
 5. ਸਾਨੂੰ ਹਰਾਉਣ ਲਈ ਸੱਜਣਾਂ ਨਾ ਜਿਗਰੇ ਦੀ ਲੋੜ ਨਾ ਜੋਰ ਦੀ..
  ਜਿਥੇ ਪਿਆਰ ਪੈ ਜਾਵੇ ਉਥੇ ਅਸੀਂ ਖੁਦ ਹਾਰ ਜਾਂਦੇ ਆ..
 6. “ਅਸੀ ਉਹਨਾਂ ਵਿੱਚੋਂ ਨਹੀਂ ਜਿਹੜੇ ਪੱਲੜਾ ਭਾਰੀ ਦੇਖ ਕੇ ਵਫਾਦਾਰੀਅਾ ਬਦਲ ਲੈਂਦੇ ਨੇ.. ਆਪਾਂ ਤਾ ਜਿੱਥੇ ੫ਹਿਲਾ ਖੜੇ ਸੀ ਅੱਜ ਵੀ ਉੱਥੇ ਹੀ ਅਾ….!!👈 🦅♠️
 7. ਚਿੰਨਤਾ ਨਾਂ ਕਰ ਮਿੱਟੀ ਦੇ ਢੇਰ ਦਰਿਅਾਵਾਂ ਦੇ ਬੰਨ ਨੂੰ ਕਦ ਰੋਕਦੇ ਨੇ ਯਾਦ ਰੱਖਿੳੁ 👆🏻 ਜਿੰਨਾਂ ਦੇ ਪਾਸਟ ਮਾੜੇ ਹੋਣ ੳੁਹੀ ਫਿਰ ਫਿੳੂੁਚਰ ਚ ਸਭ ਦੀ ਮੰਜੀ ਠੋਕਦੇ ਨੇ ✍🏻 😎
 8. ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
  ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
 9. ਲੀਰਾਂ🐒 ਕਲ ਵੀ ਜੁੱਤੀ 👞ਥਲੇ ਸੀ
  ਤੇ ਅੱਜ ਵੀ ਜੁੱਤੀ ਥੱਲੇ 👎ਈ ਨੇ🤘
 10. ਲੋਕੀ ਜਾਣਦੇ 🙏ਪਗਾਉਣ,,,ਅਸੀ ਹਿੰਢਾ🤨 ਆਲੇ ਆ,,,,
  ਮਾਨ ਨਾਲ 💪ਆਖਦੇ ਆ,,,ਪਿੰਡਾ ਆਲੇ ਆ,.😎
 11. ਹਰ ਜਗ੍ਹਾ ਸਿਆਸਤ ਚੰਗੀ ਨਹੀਂ ਹੁੰਦੀ
  ਕਿਤੇ ਬੰਦੇ ਧਾਕੜ ਵੀ ਮਿਲ ਜਾਂਦੇ ਨੇ
 12. ਇਸ਼ਕ ਚ ਰਿਹਾ ਮੈਂ ਫਾਡੀ,
  ਓਦਾਂ ਵਾਹਲਾ ਜੁਗਤੀ ਸੀ।
  ਆਖਰੀ 307,
  95 ਦੇ ਵਿੱਚ ਭੁਗਤੀ ਸੀ।..
 13. 🔫ਗਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
  ਜਿੱਥੇ ਵੱਜਦੇ ਆ ☹️ਸਾਹ ਸਾਹ ਕਰਾ ਦਿੰਦੇ ਨੇ
  ਮਾੜੇ 🚶‍♂ਯਾਰ ਨਾਲੋ 4 ਵੈਰੀ ਵੱਧ 🙅🏻‍♂ਰਖੀਏ
  ਆਹ ਸਾਲੇ👨‍👦 ਦਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ
 14. ਜੇ ਬੋਲਣ ਦਾ ਪਤਾ ਨਹੀਂ ਤਾਂ
  ਅਕਲਾਂ ਨੂੰ ਕੀ ਕਰਨਾ
  ਜੇ ਦਿਲ ਸਾਫ ਨਹੀਂ ਤਾਂ
  ਸੋਹਣੀਅਾਂ ਸ਼ਕਲਾਂ ਦਾ ਕੀ ਕਰਨਾ……laddi.i
 15. ਘਰੋਂ ਨਿਕਲਾ ਤਾ ਯਾਰ ਨਾਲ ਇਨੇ ਤੁਰਦੇ
  ਜਿਵੇਂ ਵੱਡੇ ਲੀਡਰ ਦੀ ਕੋਈ ਰੈਲੀ ਹੁੰਦੀ ਆ
 16. ਮੈਨੂੰ ਸੱਪ🐍ਤ ਡਰ ਨਹੀਂ ਲੱਗਦਾ,
  ਮਨੁੱਖ🚶🏻‍♂️ਤ ਲੱਗਦਾ ਹੈ।
  ਕਿੳਕਿ ਸੱਪ🐍ਆਪਣੇ ਬਚਾਅ ਲਈ
  ਡੰਗਦਾ ਹੈ,ਤੇ ਮਨੁੱਖ🚶🏻‍♂️ਆਪਣੇ ਫਾਇਦੇ🌺ਲਈ
 17. ਆਪਣੇ ਘਰ ਵੱਲ ਦੇਖਣਾ ਪੈਂਦਾ ,,,, ਮਿੱਠੀਆਂ
  ਵੈਲੀ ਤਾਂ ਅਸੀਂ ਕਿਸੇ ਨੂੰ ਵੀ ਨੀ ਮੰਨਦੇ ।।
 18. ਤੁਮਾਰੀ ਜਹਾ ਆਜ ਲਗੀ ਹੈ ,, ਹਮਾਰੇ ਵੋ ਬਰਸੋ ਸੇ ਵਾਕਿਫ਼ ਹੈ !!!🦅 #ਗਿੱਲ
 19. ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ, Business Mind ਰੱਖ ਯਾਰੀ ਨਹੀਓ ਪੁੱਗਦੀ,
 20. ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!

 

Good Punjabi Captions for Instagram ( ਇੰਸਟਾਗਰਾਮ ਲਈ ਚੰਗੀ ਪੰਜਾਬੀ ਕੈਪਸ਼ਨ)

 1. 👉ਜਿੰਨੇ ਜੋਗੇ ਹੈਗੇ ਅਸੀਂ ਆਮ ਦਿਖਦੇ ,
  ਪਰਦੇ ਨਹੀ ਪਾਏ ਬਹੁਤੇ ਸਾਊਪੁਣੇ ਦੇ💪💕
 2. ਹੱਸਦੇ ਦਿਲ ਦਾ ਘਰ ਵੀ ਸਮਸ਼ਾਨ ਬਣ ਜਾਂਦਾ, ਜਦ ਕੋਈ ਆਪਣਾ ਜਾਣ ਬੁੱਝ ਕੇ ਅਣਜਾਣ ਬਣ ਜਾਂਦਾ❤️😭
 3. ਹੋ ਗਈ ਜ਼ਜ਼ਬਾਤਾਂ ਨਾਲ ਛੇੜ ਛਾੜ ਨੀ.. ☀️
  ਤਾਂਹੀ ਸੁਭਾਅ ਦੇ ਹੁਣ ਤੱਤੇ ਹੋ ਗਏ।।.♥️
 4. #ਗੁਨਾਹਾਂ ਮੇਰਿਆ ਨੂੰ #ਤੇਰੀ_ਰਹਿਮਤ ਉੱਤੇ ਨਾਜ਼

  #ਕਿਉਕੀ_ਮੈਂ_ਗਰੀਬ ਤੇ ਤੂੰ #ਗਰੀਬਨਵਾਜ …
  Waheguru

 5. ਹਾੜਾ ਸਾੜਾ ਤੇ ਮਾੜਾ ਕਿਸੇ ਦਾ ਕਰਿਆ ਈ ਨਹੀ❤️🙏🏻
 6. ਧੜਕਣਾਂ ਵਿੱਚ ਵਸਦੇ ਨੇ ਕੁਝ ਲੋਕ..
  🤫ਜਬਾਨ ਤੇ ਨਾਮ ਲਿਆਉਣਾ ਜਰੂਰੀ ਨਹੀ ਹੁੰਦਾ!!
 7. ਰੱਬਾ ਦਿਲ ਦਾ ਉਹ ਸਾਫ਼ ਹੋਵੇ
  ਸੱਜਣ ਨਾ ਚਲਾਕ ਹੋਵੇ ,,ਵੇਖੀ ❤️ਦਿਲ ਕਮਲੇ ਨਾਲ
  ਰੱਬਾ ਨਾ ਮਜ਼ਾਕ ਹੋਵੇ 😎❤️
 8. ਜਿਹਨੂੰ ਯਾਰ ਕਹਾ ਉਹਦੇ ਪਿੱਛੇ ਦੇ ਦਵਾ ਜਾਨ
  ਪੈਰ ਪੁੱਟ ਦਾ ਨਹੀਂ ਪਿੱਛੇ, ਪੱਕੀ ਐ ਜੁਬਾਨ 🤟💪
 9. ਮੰਨਿਆ ਕਿ ਮੈਂ💵 ਅਮੀਰ ਨਈ 🙏ਆ…
  ਪਰ ਜੇ ਕੋਈ ਅਾਪਣਾ ਬਣਾ ਲਵੇ ☝️…
  ਓਹਦਾ ਹਰ ਦਰਦ 💔ਖਰੀਦ ਸਕਦਾ ਵਾਂ…..
 10. ਜਿੰਨਾ ਨਾਲ ਰੱਖੀ ਆ ❤️ਦਿਲ ਤੋ ਰੱਖੀ ਆ
  ਜਿੰਨਾ ਨਾਲ ਹੈ ਨੀ ਉਤੋ ਉਤੋ ਵੀ ਹੈਨੀ🔥🔥🔥
 11. ਅਸੀਂ ਮਾੜਿਆ ਦਾ ਸਾਥ ਦੇਣ ਦਾ ਸੌਕ ਰੱਖਦੇ🖖
  ਹਾਂ ਤਗੜਿਆ ਨੂੰ ਤਾਂ ਹਰੇਕ ਕੋਈ ਪਿਉ ਬਣਾ ਲੈਂਦਾ✔️
 12. ਨਾਂ ਦੌਲਤ ਨਾਂ ਸ਼ੌਹਰਤ ਨਾਂ ਅਦਾਵਾਂ ਨਾਲ,
  ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ..
 13. ਗੱਲਾਂ ਨਾਲ ਜਿੰਨੇ ਮਰਜ਼ੀ ਪਹਾੜ ਬਣਾ ਲੋ❤️
  ਮਿਲ ਵਰਤ ਕੇ ਪਤਾ ਲਗਦਾ 🔥
 14. ਸੱਜਣਾ ਏ ਨਾ ਸੋਚੀ ਕਿ ਤੂੰ ਸਾਡੇ ਬਾਰੇ ਸਭ ਜਾਣਦਾ…ਤੂੰ ਸਾਨੂੰ ਬਸ ਉਨਾ ਜਾਣਦਾ ਜਿੰਨਾ ਅਸੀ ਚਾਹੁੰਦੇ ਆ ਕਿ ਤੂੰ ਜਾਣੇ ❤️🤙🏻
 15. ਕਿੱਤੇ ਅੜ ਜੇ ⚔️ਗਰਾਰੀ ਵੈਰ ਨਹੀੳੁ 👊ਮਕਦਾ..
  ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ.
  (wmk)
 16. ਦਿਖਾਵੇ ਦੇ ਸਰੀਫ ਬਣਨ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
 17. ਕੀ ਹੋਇਆ ਉਮਰਾਂ ਨੇ ਹਾਲੇ ਛੋਟੀਆਂ .
  ਦੇਖੀ ਚੱਲ ਝੰਡੇ 🚩 ਸਿਖਰਾਂ ਤੇ ਗੱਡਾਗੇਂ 🤗
  ਜਿੰਨਾ ਪਾਲ ਰੱਖਿਆ ਆ ਵਹਿਮ ਮੇਰੇ
  ਲਈ. 🤔
  ਏਦੇ ਕੋਲੋ ਕੁਝ ਨਹੀ ਹੋਣਾ ,🤦‍♂️
  ਸਭ ਦੇ ਭੁਲੇਖੇ ਕੱਡਾਗੇ 😎🤟
 18. #ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
  #ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻
 19. ਦੋਗਲੇ ਜੇ ਬੰਦੇ ਛਾਂਟ ਦਈਏ ਟਾਇਮ ਨਾਲ
  ਨਾਲ ਜਿਹੜੇ ਰਹਿੰਦੇ ਏ ਤਾ ਖ਼ਰੇ ਖ਼ਰੇ ਨੇ
 20. ਨਾਮ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ,
  ਪਰ ਬਦਨਾਮੀ ਤਾਂ ਮੁੱਫਤ ਵਿੱਚ ਮਿੱਲ ਜਾਂਦੀ ਹੈl

Add a Comment

Your email address will not be published. Required fields are marked *